Impara Lingue Online! |
||
|
|
| ||||
ਬੱਸ ਕਿਥੇ ਰੁਕਦੀ ਹੈ?
| ||||
ਕਿਹੜੀ ਬੱਸ ਸ਼ਹਿਰ ਜਾਂਦੀ ਹੈ?
| ||||
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ?
| ||||
ਕੀ ਮੈਨੂੰ ਬਦਲਣਾ ਪਵੇਗਾ?
| ||||
ਮੈਨੂੰ ਕਿੱਥੇ ਬਦਲਣਾ ਪਵੇਗਾ?
| ||||
ਟਿਕਟ ਕਿੰਨੇ ਦੀ ਹੈ?
| ||||
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ?
| ||||
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ।
| ||||
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ।
| ||||
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ।
| ||||
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ।
| ||||
ਅਗਲੀ ਬੱਸ 15 ਮਿੰਟ ਵਿੱਚ ਆਏਗੀ।
| ||||
ਆਖਰੀ ਮੈਟਰੋ ਕਦੋਂ ਹੈ?
| ||||
ਆਖਰੀ ਟ੍ਰਾਮ ਕਦੋਂ ਹੈ?
| ||||
ਆਖਰੀ ਬੱਸ ਕਦੋਂ ਹੈ?
| ||||
ਕੀ ਤੁਹਾਡੇ ਕੋਲ ਟਿਕਟ ਹੈ?
| ||||
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ।
| ||||
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ।
| ||||